Sangrur District Commissioner (Punjab) 1


VN:F [1.9.22_1171]
Rate this Company/Service
Rating: 0.0/5 (0 votes cast)

Sangrur District official website : http://sangrur.nic.in/index.html

Current District Commissioner of Sangrur District : S Arshdeep Singh Thind

Sangrur District Commissioner Office Contact details :
Contact No Office: 01672-234004, Contact No Residence: 01672-234042
Email Id : dc.sgr@punjabmail.gov.in

This page was viewed 336 times.

Incoming search terms:

dc sangrur contact number (8), dc sangrur (6), dc office sangrur sangrur punjab (6), Deputy comessioner Sangrur contact email (5), dc office sangrur contact number (3)

Leave a comment

Your email address will not be published. Required fields are marked *

One thought on “Sangrur District Commissioner (Punjab)

 • ਰਾਜਿੰਦਰ ਸਿੰਘ

  ਸੇਵਾ ਵਿਖੇ
  ਡਿਪਟੀ ਕਮਿਸਨਰ ਸਾਹਿਬ ਜੀ
  ਸੰਗਰੂਰ
  ਸ੍ਰੀ ਮਾਨ ਜੀ ਸਤਿ ਸ੍ਰੀ ਅਕਾਲ ਜੀ
  ਮੈ ਰਾਜਿੰਦਰ ਸਿੰਘ ਪੁੱਤਰ ਸ੍ਰੀ ਸੁਰਜਨ ਸਿੰਘ ਵਾਸੀ ਫਰਨੀਚਰ ਮਾਰਕੀਟ ਵਾਰਡ ਨੰਬਰ 12 ਲਹਿਰਾਗਾਗਾ ਜਿਲਾ ਸੰਗਰੂਰ ਦਾ ਰਹਿਣ ਵਾਲਾ ਹਾਂ ਜੀ, ੲਿਹ ਕਿ ਮੈ ੲਿੱਕ ਅੰਗਹੀਣ ਵਿਅੱਕਤੀ ਹਾਂ ਜੀ
  ਮੇਰੀ ਅੰਗਹੀਣਤਾ ਦੀ ਪੈਨਸਨ ਲੱਗੀ ਹੋੲੀ ਸੀ (ਸਟੇਟ ਬੈਂਕ ਖਾਤਾ ਨੰਬਰ 65005019785 ) ਪਤਾ ਨਹੀ ਕਿਸੇ ਕਾਰਨ ਲਗਭਗ 6-7 ਮਹੀਨੇ ਤੋਂ ਮੇਰੀ ਅੰਗਹੀਣਤਾ ਪੈਨਸਨ ਬੰਦ ਹੋ ਗੲੀ ਹੈ ਜੀ ਸੰਗਰੂਰ ਦਫਤਰ ਦੇ ਵੀ ਬਹੁਤ ਗੇੜੇ ਲਗਾੲੇ ਮੈਨੂੰ ਕਿਹਾ ਗਿਅਾ ਕਿ ਤੁਹਾਡਾ ਅਧਾਰ ਕਾਰਡ ਤਹਾਡੇ ਖਾਤੇ ਨਾਲ ਨਹੀ ਜੁੜਿਅਾ ੲਿਸ ਕਾਰਨ ਤੁਹਾਡੀ ਪੈਨਸਨ ਬੰਦ ਹੋ ਗੲੀ ਹੈ, ਮੈ ਅਾਪਣਾ ਅਧਾਰ ਕਾਰਡ ਨੰਬਰ 613782419601 ਵੀ ਅਾਪਣੇ ਪੈਨਸਨ ਦੇ ਸਟੇਟ ਬੈਂਕ ਦੇ ਖਾਤਾ ਨੰਬਰ 65005019785 ਨਾਲ ਅਟੈਚ ਕਰਵਾ ਦਿੱਤਾ ਹੈ ਜੀ ਪਰ ੲਿਸ ਗੱਲ ਨੂੰ ਵੀ ਬਹੁਤ ਦਿਨ ਬੀਤ ਗੲੇ ਪਰ ਮੇਰੀ ਅੰਗਹੀਣਤਾ ਦੀ ਪੈਨਸਨ ਅੱਜ ਤੱਕ ਚਾਲੂ ਨਹੀ ਹੋੲੀ ਜੀ l
  14-7-1996 ਨੂੰ ਮੇਰੇ ਵੱਡੇ ਭਰਾ ਦੀ ਅੈਕਸੀਡੈਂਟ ਵਿੱਚ ਮੌਤ ਹੋਣ ਕਾਰਨ ੳੁਸ ਦੇ ਪਰਿਵਾਰ ਸਮੇਤ ੳੁਸ ਦੀਅਾਂ ਦੋ ਬੇਟੀਅਾਂ ਨੂੰ ਵੀ ਮੈ ਬੜੀ ਮੁਸਕਿਲ ਨਾਲ ਪਾਲ ਰਿਹਾ ਹਾਂ ਜੀ, ਸੋ ਮੈਨੂੰ ਪੈਨਸਨ ਦੇ ਪੈਸਿਅਾਂ ਦੀ ਬਹੁਤ ਜਰੂਰਤ ਹੈ ਜੀ l
  ਸੋ ਮੈ ੲਿੱਕ ਅੰਗਹੀਣ ਵਿਅੱਕਤੀ ਅਾਪ ਜੀ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੇਰੀ ਅੰਗਹੀਣਤਾ ਦੀ ਬੰਦ ਪੲੀ ਪੈਨਸਨ ਤੁਰੰਤ ਚਾਲੂ ਕਰਵਾੲੀ ਜਾਵੇ ਜੀ ਮੈਂ ਅਾਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ ਜੀ l
  ਅਾਪ ਜੀ ਦਾ ਸਦਾ ਭਲਾ ਚਾਹੁੰਣ ਵਾਲਾ ੲਿੱਕ ਅੰਗਹੀਣ ਵਿਅੱਕਤੀ
  ਰਾਜਿੰਦਰ ਸਿੰਘ ਪੁੱਤਰ ਸ੍ਰੀ ਸੁਰਜਨ ਸਿੰਘ
  ਵਾਰਡ ਨੰਬਰ 12 ਲਹਿਰਾਗਾਗਾ ਜਿਲਾ ਸੰਗਰੂਰ l
  ਮੋਬਾੲਿਲ ਨੰਬਰ 9914822913
  ( ਨੋਟ ਦੂਜੀ ੲੀ-ਮੇਲ ਰਾਂਹੀ ਅੰਗਹੀਣਤਾ ਪੈਨਸਨ ਦੀ ਪਾਸ ਬੁੱਕ ਦੀ ਕਾਪੀ ਭੇਜ ਰਹੇ ਹਾਂ ਜੀ )